भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Vocabulary

ਸ਼ਬਦ ਭੰਡਾਰ

Vocal

ਵਾਚਕ, ਮੁਖਰ

Vocation

ਰੁਜ਼ਗਾਰ, ਕਿੱਤਾ

Vocational

ਪੇਸ਼ੇ ਜਾਂ ਰੁਜ਼ਗਾਰ ਸੰਬੰਧੀ

Vocational guidance

ਕੰਮ ਪੰਦੇ ਸੰਬੰਧੀ ਰਾਹੁਨੁਮਾਈ

Vocational training

ਰਜ਼ਗਾਰ ਸੰਬੰਧੀ ਸਿਖਲਾਈ

Voice

ਅਵਾਜ਼

Void

ਖਾਲੀ, ਸੁੰਨ

Volume

ਮਾਤਰਾ, ਪਰਿਮਾਣ, ਜਿਲਦ, ਖੰਡ

Voluminous

ਵਿਸ਼ਾਲ, ਵਿਸਤਾਰ ਵਾਲਾ

Voluntary

ਸਵੈਇੱਛਤ

Voluntary agency

ਸਵੈਇੱਛਤ ਏਜੰਸੀ

Voluntary settlement

ਸਵੈਇੱਛਤ ਨਿਪਟਾਰਾ, ਬਿਨਾਂ ਸ਼ਰਤ ਨਿਪਟਾਰਾ

Voluntary work

ਸਵੈਇੱਛਤ ਕਾਰਜ

Volunteer

ਸਵੈਸੇਵਕ

Votable

ਵੋਟ ਦੇਣ ਯੋਗ

Vote

ਵੋਟ, ਮਤ ਦੇਣਾ, ਵੋਟ ਦੇਣਾ

Voted

ਦਿੱਤੀ ਹੋਈ ਵੋਟ

Vote of censure

ਨਿੰਦਾ ਪ੍ਰਸਤਾਵ

Vote of thanks

ਧੰਨਵਾਦ ਪ੍ਰਸਤਾਵ

Search Dictionaries

Loading Results

Follow Us :   
  Download Bharatavani App
  Bharatavani Windows App