भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Via media

ਵਿਚਲਾ ਰਾਹ

Vice

ਉਪ, ਦੁਰਾਚਾਰ, ਦੀ ਥਾਂ ਉਤੇ, ਬਦਲੇ ਵਿਚ

Vice versa

ਵਿਪਰੀਤ ਤੌਰ ਤੇ, ਇਸਦਾ ਉਲਟ

Vicious circle

ਦੁਰਵਿਰਤੀ ਚੱਕਰ, ਕੁਕਰਮ ਚੱਕਰ

Victimise

ਪੀੜਿਤ ਕਰਨਾ, ਤੰਗ ਕਰਨਾ

Victimization

ਅਤਿਆਚਾਰ

Victory

ਜਿੱਤ, ਵਜੈ

Video conferencing

ਵੀਡਿਉ ਕਾਨਫ੍ਰੇਂਸਿੰਗ

View

ਦ੍ਰਿਸ਼ਟੀ, ਨਜ਼ਰ

View point

ਦ੍ਰਿਸ਼ਟੀਕੋਣ, ਨਜ਼ਰੀਆ

Views

ਦ੍ਰਿਸ਼ਟੀਕੋਣ, ਮਤ, ਵਿਚਾਰ

Vigilance

ਸਜਗਤਾ ਸਾਵਧਾਨੀ, ਚੌਕਸੀ

Vigilance case

ਸਜਗਤਾ ਮਾਮਲਾ, ਸਜਗ ਮਸਲਾ

Vigilence clearance

ਸਜਗਤਾ ਅਣ ਅਪੱਤੀ

Vigorous

ਜੋਰਦਾਰ, ਸਾਹਸੀ, ਕਠਿਨ, ਕਠੋਰ

Vindictive

ਬਦਲੇ ਭਰਿਆ

Violate

ਉਲੰਘਣਾ ਕਰਨੀ

Violation

ਉਲੰਘਣਾ

Virtue

ਸਦਗੁਣ, ਅਧਾਰ

Virtuours

ਸਦਗੁਣੀ

Search Dictionaries

Loading Results

Follow Us :   
  Download Bharatavani App
  Bharatavani Windows App