भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Verification of antecedents

ਪੂਰਬੱਲੇ ਵਿਰਤਾਂਤ ਤਸਦੀਕ

Verification of stores

ਮਾਲ ਗੋਦਾਮ ਦੀ ਤਸਦੀਕ(ਜਾਂਚ)

Verification sheet

ਜਾਂਚ-ਪੱਤਰ

Verified copy

ਜਾਂਚ ਪ੍ਰਤਿ

Vernacular

ਸਥਾਨਕ, ਦੇਸੀ

Version

ਰੂਪਾਂਤਰਣ, ਪਾਠ, ਅਨੁਵਾਦ, ਵਿਵਰਣ

Versus

ਬਨਾਮਕ

Vertical communication

ਸਿਖਰਲਾ ਸੰਚਾਰ, ਸਿੱਧਾ ਸੰਚਾਰ

Vertical filing system

ਖੜ੍ਹ ਵੀ ਫਾਇਲ ਪੱਧਤੀ

Vertical mobility

ਗਤੀਸ਼ੀਲਤਾ ਸਿਖਰਲੀ

Very good

ਬਹੁਤ ਚੰਗਾ

Vessel

ਭਾਂਡਾ, ਬਰਤਨ, ਪਾਨਦਾਨ, ਜਹਾਜ਼, ਕਿਸਤੀ, ਬੇੜੀ

Vest

ਨਿਹਿਤ ਹੋਣਾ

Vested right

ਨਿਹਿਤ ਅਧਿਕਾਰ

Veto

ਵੀਟੋ

Vetting

ਪੁਨਰ ਨਿਰੀਖਯ, ਜਾਂਚ

Vettor

ਪੁਨਰ ਨਿਰੀਖਨ, ਜਾਂਚ ਕਰਤਾ

Via

ਬਰਾਸਤਾ, ਮਾਰਗ ਰਾਹੀਂ

Viability

ਯੋਗਤਾਂ, ਅਰੱਥਾ, ਵਿਵਾਹਰਕਤਾ

Viable

ਸਮਰਥ, ਵਿਵਾਹਰਕ, ਲਾਭਦਾਇਕ

Search Dictionaries

Loading Results

Follow Us :   
  Download Bharatavani App
  Bharatavani Windows App