भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Unification

ਏਕੀਕਰਨ

Unified scale

ਏਕੀਕਿਰਤ ਵੇਤਨਮਾਨ

Uniform

ਇਕ ਰੂਪ, ਇਕ ਸਮਾਨ, ਵਰਦੀ

Uniform increase

ਇਕ ਸਮਾਨ ਵਾਧਾ

Uniformity

ਇਕ ਰੂਪਤਾ

Unilateral

ਇਕਪੱਖੀ, ਇਕਤਰਫਾ

Unilateral action

ਇਕਪੱਖੀ ਕਾਰਵਾਈ, ਇਕ ਤਰਫਾ ਕਾਰਵਾਈ

Uninterrupted power supply (UPS)

ਨਿਰਵਿਘਨ ਬਿਜਲੀ ਪੂਰਤੀ

Uninterrupted service

ਨਿਰਵਿਘਨ ਸੇਵਾ

Union

ਸੰਘ, ਯੂਨਿਅਨ

Unionism

ਸੰਘਵਾਦ

Union list

ਸੰਘਸੂਚੀ

Union territory

ਸੰਘ ਰਾਜ ਖੇਤਰ

Unique

ਅਦੁੱਤੀ, ਨਿਰਾਲਾ

Unit

ਇਕ. ਇਕਾਈ, ਯੂਨਿਟ

Unitary

ਏਕੀ

United

ਸੰਯੁਕਤ

Unity

ਏਕਤਾ

Universal

ਸਰਵ ਵਿਆਪਕ, ਸਰਵ ਲੋਕਿਕ, ਸਰਵ ਦੇਸ਼ੀ

Unjust

ਨਿਆਂਹੀਣ, ਅਨੁਚਿਤ

Search Dictionaries

Loading Results

Follow Us :   
  Download Bharatavani App
  Bharatavani Windows App