भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Per annum

ਹਰ ਸਾਲ, ਵਾਰਸ਼ਿਕ, ਸਾਲਾਨਾ

Per bearer

ਵਾਹਕ ਦੁਆਰਾ

Per capita (=per head)

ਪ੍ਰਤਿ ਵਿਅਕਤੀ

Percent

ਪ੍ਰਤਿਸ਼ਤ ਫੀਸਦੀ

Perennial

ਚਿਰ ਸਥਾਈ, ਬਾਰਾ ਮਾਹੀ

Preferential purchase

ਤਰਜ਼ੀਹੀ ਖਰੀਦ

Perform

ਪਾਲਨ ਕਰਨਾ, ਨਿਸ਼ਪਾਦਨ ਕਰਨਾ

Performance

ਨਿਸ਼ਪਾਦਨ, ਪਾਲਨ

Period

ਅਉਧੀ, ਕਾਲ-ਚੱਕਰ

Periodical

ਪੱਤਰ, ਮੈਗਜ਼ੀਨ, ਸਾਮਯਿਕ ਪੱਤਰ, ਕਾਲਿਕ ਮੈਗਜ਼ੀਨ, ਸਮੇਂ ਸਮੇਂ ਤੇ ਨਿਕਲਜ਼ ਵਾਲਾ ਰਿਸਾਲਾ

Period under review

ਸਮੀਖਿਆ ਅਧੀਨ ਅਵਧੀ

Perjury

ਝੂਠੀ ਗਵਾਹੀ

Perks

ਵਾਧੂ ਲਭਤ

Permanent

ਸਥਾਈ

Per mensem

ਪ੍ਰਤੀਮਾਸ, ਮਾਸਿਕ, ਮਾਹਵਾਰ

Permissible

ਮੁਨਾਸਿਬ, ਜਾਇਜ

Permission

ਆਸਿਆ, ਅਨੁਮਤੀ, ਸਵੀਕ੍ਰਿਤੀ

Permit

ਅਨੁੱਗਿਆ ਪੱਤਰ, ਪਰਮਿਟ, ਅਨੁੱਗਿਆ ਦੇਣਾ, ਅਨੁਮਤੀ ਦੇਨਾ

Permitted

ਅਨੁਮਤ, ਅਨੁਮਤੀ ਪ੍ਰਾਪਤ, ਅਨੁੱਗਿਆ ਦਿੱਤੀ

Perpetual

ਸਨਾਤਨ, ਨਿਰੰਤਰ, ਚਿਰ

Search Dictionaries

Loading Results

Follow Us :   
  Download Bharatavani App
  Bharatavani Windows App