भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Pay day

ਵੇਤਨ ਦਿਵਸ

Payee

ਲੈਣ ਵਾਲਾ, ਪ੍ਰਾਪਤ ਕਰਤਾ

Payer

ਭੁਗਤਾਨ ਕਰਤਾ, ਅਦਾ ਕਰਤਾ

Payment

ਭੁਗਤਾਨ ਅਦਾਇਗੀ

Pay off

ਚੁਕਤਾ ਕਰਨਾ

Pay order

ਅਦਾਇਗੀ ਆਦੇਸ਼

Pay roll

ਵੇਤਨ-ਸੂਚੀ

Pay scale

ਵੇਤਨ-ਮਾਨ

Pecuniary

ਧਨ ਸੰਬੰਧੀ, ਮਾਲੀ

Penal

ਢੰਡਿਕ ਕਾਰਵਾਈ

Penal code

ਢੰਡ-ਸੰਹਿਤਾ

Penal interest

ਢੰਡ ਸਰੂਪ ਵਿਆਜ

Penalize

ਸਜਾ ਦੇਣਾ, ਦੰਡ ਦੇਣਾ

Penalty

ਦੰਡ, ਜੁਰਮਾਨਾ, ਹਰਜਾਨਾ

Pending

ਲੰਬਮਾਨ, ਲੰਬਿਤ ਵਿਚਾਰ ਅਧੀਨ, ਰੁਕਿਆ ਹੋਇਆ, ਤਕ, ਉਪਰੰਤ(ਸਮੇਂ)

Pen down strike

ਕਲਮ ਰੋਕੋ ਹੜਤਾਲ

Pension

ਪੇਂਸਨ

Pensionable

ਪੇਂਸਨੀ

Pensioner

ਪੇਂਸਨ ਭੌਗੀ, ਪੇਂਸਨ ਲੈਣ ਵਾਲਾ

Pension scheme

ਪੇਂਸਨ ਯੋਜਨਾ

Search Dictionaries

Loading Results

Follow Us :   
  Download Bharatavani App
  Bharatavani Windows App