भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Part file

ਖੰਡ ਫਾਈਲ, ਖੰਡ ਮਿਸਿਲ

Partial

ਆਂਸ਼ਿਕ, ਪਖਪਾਤ ਪੂਰਨ

Participate

ਹਿੱਸਾ ਲੈਣਾ

Particular

ਖਾਸ, ਵਿਸ਼ੇਸ਼

Particulars

ਵੇਰਵਾ, ਵਿਵਰਣ

Partition

ਬਟਵਾਰਾ, ਵਿਭਾਜਨ, ਵੰਡ

Partner

ਸਾਂਝੀਦਾਰ, ਭਾਈਵਾਲ, ਹਿੱਸੇਦਾਰ

Partnership deed

ਸਾਂਝੇਦਾਰੀ ਪੱਟਾ(ਇਕਰਾਰਨਾਮਾ)

Part payment

ਆਸ਼ਿਕ ਭਗਤਾਨ

Part-time

ਅੰਸ਼ਕਾਲਿਕ

Party

ਪੱਖ, ਪਖਦਾਰ, ਪਾਰਟੀ, ਦਲ, ਪ੍ਰੀਤੀ ਭੋਜ, ਦਾਵਤ

Par value

ਸਮ-ਮੁੱਲ(ਕੀਮਤ)

Pass

ਪਾਸ, ਪ੍ਰਵੇਸ਼ ਪੱਤਰ, ਬਿਲ ਪਾਸ ਹੋਣਾ, ਪਾਸ ਕਰਨਾ. ਪਾਰ ਜਾਣਾ, ਗੁਜਰਨਾ, ਸਫ਼ਲ ਹੋਣਾ(ਇਮਤਿਹਾਨ)

Passage

ਰਸਤਾ, ਗਲੀ, ਬਰਾਮਦਾ,ਵਗੰਡਾ, ਅੰਸ਼, ਲੇਖ ਅੰਸ਼, ਪਰਿਛੇਦ, ਜਾਤਰਾ, ਜਾਤਰਾ ਖਰਚਾ

Password

ਗੁਪਤ ਸੰਕੇਤ, ਪਾਸ ਵਰਡ

Patent

ਕਾਢ ਦਾ ਅਧਿਕਾਰ, ਪੈਟੰਟ

Patron

ਸਰਪ੍ਰਸਤ, ਨਿੱਤ ਦਾ ਗਾਹਕ

Pay

ਵੇਤਨ, ਤਨਖਾਹ

Pay bill

ਵੇਤਨ ਬਿਲ

Pay certificate

ਵੇਤਨ ਪ੍ਰਮਾਣ ਪੱਤਰ

Search Dictionaries

Loading Results

Follow Us :   
  Download Bharatavani App
  Bharatavani Windows App