भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Prorogue

ਸਤ੍ਰ ਵਿਸਰਜਿਤ ਕਰਨਾ, ਸਥਗਿਤ ਕਰਨਾ

Pros and cons

ਪਖ ਵਿਪੱਖ, ਅੱਗਾ-ਪਿੱਛਾ

Proscribe

ਵਿਵਰਜਿਤ ਕਰਾਰ ਦੇਣਾ

Prosecution

ਮੁਕੱਦਮਾ ਚਲਾਉਣਾ

Prospectus

ਵਿਵਰਣ ਪਤ੍ਰਿਕਾ

Protempore appointment

ਅਲਪਕਾਲੀ ਨਿਯੁਕਤੀ

Protocol

ਸਿਸ਼ਟਾਚਾਰ, ਪ੍ਰਟੋਕੋਲ, ਸੰਦੇਸ਼ ਆਚਾਰ(ਕੰਪ)

Prove

ਸਾਬਿਤ ਕਰਨਾ, ਸਬੂਤ ਦੇਣਾ

Provided

ਬਸ਼ਰਤੇ, ਐਪਰ, ਨਿਰਦਿਸ਼ਟ

Provident fund

ਭਵਿੱਖ ਨਿਧੀ

Provision

ਵਿਵਸਧਾ ਸ਼ਰਤ

Provisional

ਆਰਜੀ, ਅਸਥਾਈ

Provisional list

ਆਰਜੀਸੂਚੀ

Proviso

ਸ਼ਰਤੀਵਾਕ, ਉਪਬੰਧ

Proximity

ਨਿਕਟਤਾ, ਸਮੀਪਤਾ, ਨੇੜ

Proxy

ਸੁਖਤਾਰ ਨਾਮਾ, ਪਰੋਖੀ(ਪ੍ਰਾਕਸ਼ਿ)

Public

ਜਨਤਾ, ਪਬਲਿਕ, ਆਮ ਲੋਕ, ਪਰਜਾ, ਸਰਵਜਨਿਕ, ਸਰਕਾਰੀ

Publication

ਪ੍ਰਕਾਸ਼ਨ

Public duty

ਸਰਕਾਰੀ ਡਯੂਟੀ

Public interest litigation (PIL)

ਜਨਹਿਤ ਵਾਦ, ਲੋਕਹਿਤ ਵਾਦ

Search Dictionaries

Loading Results

Follow Us :   
  Download Bharatavani App
  Bharatavani Windows App