भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Liaison

ਸੰਪਰਕ

Library

ਪੁਸਤਕਾਲਾ, ਕਿਤਾਬ-ਘਰ

Licence

ਅਗਿਆ ਪੱਤਰ, ਲਾਈਸੈਂਸ

Licence holder

ਲਾਈਸੈਂਸਧਾਰਨ, ਆਗਿਆ ਪੱਤਰ ਧਾਰੀ

Licensed

ਲਾਈਸੈਂਸਪ੍ਰਾਪਤ, ਆਗਿਆਪੱਤਰ ਧਾਰੀ

Licensee

ਲਾਈਸੈਂਸਧਾਰੀ, ਖੁਲ੍ਹ ਦੇਣੀ, ਅਗਿਆਪੱਤਰ ਧਾਰੀ

Lien

ਲੀਅਨ, ਪੂਰਨ ਅਧਿਕਾਰ, ਹੱਕ-ਰਖਾਈ, ਧਾਰਨਾ

Life certificate

ਜੀਵਨ ਪ੍ਰਮਾਣ ਪੱਤਰ

Limit

ਹਦ, ਸੀਮਾਂ(ਕਨੂੰਨੀ),ਮਰਿਆਦਾ

Limitation

ਸੀਮਾ, ਅਵਧੀ

Limited

ਸੀਮਿਤ, ਲਿਮਿਟਿਡ

Limited concern

ਮਰਿਆਦਤ ਸੰਸਥਾ

Limited liability

ਸੀਮਿਤ ਦੇਣਦਾਰੀ

Limited tender

ਸੀਮਿ ਟੇਂਡਰ

Link

ਕੜੀ, ਸੰਪਰਕ

Linked

ਜੁੜਿਆ ਹੋਇਆ, ਸੰਯੁਕਤ ਸੰਬੰਧ

Linked file

ਨੱਥੀ ਫਾਈਲ, ਨਾਲ ਲੱਗੀ ਫਾਈਲ

Link language

ਸੰਪਰਕ ਭਾਸ਼ਾ

Liquidated damages

ਪਰਿਨਿਰਧਾਰਿਤ

Liquidation

ਪਰਿਸਮਾਪਨ, ਪਰਿਨਿਧਾਰਣ

Search Dictionaries

Loading Results

Follow Us :   
  Download Bharatavani App
  Bharatavani Windows App