भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Leadership quality

ਅਗਵਾਈ ਦਾ ਗੁਣ

Leaflet

ਪੱਤਰਾ, ਪਰਚੀ

Leak

ਭੇਤ ਦਸਣਾ

Leap year

ਲੌਂਦੀ ਵਰ੍ਹਾ

Learning

ਸਿੱਖਣਾ, ਗਿਆਨ

Lease

ਪੱਟਾ, ਪੱਟੇ ਉਤੇ ਦੇਣਾ

Leased accommodation

ਪੱਟੇਕਾਰੀ ਅਵਾਸ

Leasehold

ਪੱਟੇਦਾਰੀ

Leaseholder

ਪੱਟੇਦਾਰ

Leasing

ਪੱਟੇ ਤੇ ਦੇਣਾ, ਲੀਜਿੰਗ

Leave

ਛੁੱਟੀ, ਆਗਿਆ, ਇਜਾਜ਼ਤ, ਛੱਡਣਾ

Leave encashment

ਛੁੱਟੀਆਂ ਦਾ ਨਕਦ ਭੁਗਤਾਨ

Leave salary

ਛੁੱਟੀ ਦੀ ਤਨਖਾਹ

Leave vacancy

ਛੁੱਟੀ ਦੀ, ਖਾਲੀ ਥਾਂ

Leave without pay

ਬਿਨ੍ਹਾਂ ਤਨਖਾਹ ਦੇ ਛੁੱਟੀ

Leave with pay

ਤਨਖਾਹ ਦੇ ਸਮੇਤ ਛੁੱਟੀ

Lecture hall

ਲੈਕਚਰ ਹਾਲ

Ledger

ਖਾਤਾ, ਵਹੀ-ਖਾਤਾ

Ledger balance

ਖਾਤਾ ਬਕਾਇਆ, ਵਹੀ-ਖਾਤਾ ਬਕਾਇਆ

Legacy

ਵਿਰਸਾ-ਸੰਪੰਤੀ(ਕਨੂੰਨੀ)

Search Dictionaries

Loading Results

Follow Us :   
  Download Bharatavani App
  Bharatavani Windows App