भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Last date

ਆਖਰੀ ਤਾਰੀਖ

Lasting

ਸਥਾਈ

Lastly

ਸਭ ਤੋਂ ਬਾਦ, ਅਖੀਰ ਵਿਚ

Last payment

ਆਖਰੀ ਭੁਗਤਾਨ

Late

ਦੇਰ ਨਾਲ, ਸਵਰਗਵਾਸੀ

Late attendance statement

ਅਵੇਰੇ ਹਾਜ਼ਰੀ ਵੇਰਵਾ

Late duty

ਅਵੇਰੇ ਡਿਊਟੀ

Late payment

ਦੇਰ ਨਾਲ ਭੁਗਤਾਨ

Latest

ਨਵੀਨਤਮ, ਅਤਿ ਆਧੁਨਿਕ

Laudable

ਪ੍ਰੰਸ਼ਸਨੀ, ਸਲਾਘਾਯੋਗ

Launch

ਆਰੰਭ ਕਰਨਾ, ਜਾਰੀ ਕਰਨਾ

Law

ਵਿਧੀ, ਕਾਨੂੰਨ

Law and order

ਕਾਨੂੰਨ ਅਤੇ ਵਿਵਸਥਾ

Law breaker

ਕਾਨੂੰ ਤੋੜਣ ਵਾਲਾ

Law court (=court of law)

ਕਚਿਹਰੀ, ਅਦਾਲਤ

Lawsuit

ਵਾਦ

Lawyer

ਵਕੀਲ

Layoff

ਕੰਮ ਰੋਕੋ

Layout

ਖਾਕਾ, ਨਕਸ਼ਾ

Leader

ਨੇਤਾ, ਨਾਇਕ, ਮੋਹਰੀ, ਪ੍ਰਮੁੱਖ

Search Dictionaries

Loading Results

Follow Us :   
  Download Bharatavani App
  Bharatavani Windows App