भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Independence day

ਸੁਤੰਤਰਤਾ ਦਿਵਸ, ਅਜ਼ਾਦੀ ਦਿਨ

Independent

ਸੁਤੰਤਰ

Index

ਤਰਤੀਬ, ਸੂਚਕ, ਤਤਕਰਾ

Index card

ਸੂਚਕ ਕਾਰਡ

Indication

ਸੰਕੇਤ, ਸੂਚਨਾ

Indict

ਇਲਜ਼ਾਮ ਲਗਾਉਣਾ

Indifference

ਉਦਾਸੀਨ

Indirect

ਅਪ੍ਰਤੱਖ, ਪਰੋਖ

Indiscipline

ਅਨੁਸ਼ਾਸ਼ਨਹੀਨਤਾ

Indiscretion

ਅਵਿਵੇਕ

Indiscriminate

ਅਵਿਵੇਕਪੂਰਨ

Indisputable

ਨਿਰਵਿਵਾਦ

Indistinct

ਅਸਪਸ਼ਟ

Indorsement

ਪਿੱਠਾਂਕਣ

Individual

ਵਿਅਕਤੀ, ਵਿਅਕਤੀਗਤ

Induction

ਸਮਾਵੇਸ਼, ਪ੍ਰਵੇਸ਼

In duplicate

ਦੂਸਰੀ ਪ੍ਰਤਿ ਸਹਿਤ, ਦੋ ਪ੍ਰਤੀਆਂ ਵਿਚ

Industrialization

ਉਦੋਯਗਿਕਕਰਨ

Industrial staff

ਉਦੋਯਗਿਕ ਕਰਮਚਾਰੀ ਵਰਗ

Industrious

ਉਦੱਮੀ

Search Dictionaries

Loading Results

Follow Us :   
  Download Bharatavani App
  Bharatavani Windows App