भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Impound

ਖੋਹ ਲੈਣਾ, ਪਾਬੰਦੀ ਲਾਣਾ

Impression

ਛਾਪ, ਪ੍ਰਭਾਵ

Imprest

ਪੇਸ਼ਗੀ ਧਨ

Improper

ਅਨੁਚਿਤ,

Improve

ਸੁਧਾਰ ਕਰਨਾ, ਸੁਧਾਰਨਾ

Improvement

ਸੁਧਾਰ, ਉਨੱਤੀ

Improvisation

ਕੰਮ ਚਲਾਊ ਵਿਵਸਥਾ

Impute

ਦੋਸ਼ ਮੱਥੇ ਮੜ੍ਹਨਾ, ਤੁਹਮਤ ਲਾਉਣਾ

In abeyance

ਲਗਾਂਹ ਪਾਣਾ, ਮੁਲਤਵੀ ਕਰਨਾ

Inability

ਅਯੋਗਤਾ, ਅਸਮੱਰਥਾ

Inaccessible

ਪਹੁੰਚ ਤੋਂ ਪਰੇ, ਅਗਮ, ਅਪਹੁੰਚ

Inadmissible

ਨ ਮੰਨਣਯੋਗ, ਅਸਵੀਕਾਰਤਾ

Inadvertently

ਅਨਜਾਨੇ, ਅਸਾਵਧਾਨੀ ਨਾਲ

Inauguration

ਉਦਘਾਟਨ

In cash

ਨਕਦ

Incentive

ਪ੍ਰੋਤਸਾਹਨ, ਵਧਾਣਾ

Incidental

ਪ੍ਰਸੰਗਿਕ

Inclination

ਰੁਝਾਨ, ਡੁਕਾਅ, ਪ੍ਰਵਿਰਤੀ

Inclusive

ਸਮਾਚੇਸ਼ੀ, ਸੰਹਿਤ

Incognito

ਅਗਿਆਤ, ਗੁਪਤ ਰੂਪ ਵਿਚ

Search Dictionaries

Loading Results

Follow Us :   
  Download Bharatavani App
  Bharatavani Windows App