भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Immediate action

ਤਤਕਾਲ ਕਾਰਵਾਈ

Immediate officer

ਤਤਕਾਲ ਅਧਿਕਾਰੀ

Immigrant

ਅਪ੍ਰਵਾਸੀ

Immoral

ਅਨੈਤਿਕ

Immovable

ਅਚਲ

Immune

ਮੁਕਤ, ਸੁਰੱਖਿਅਤ

Immunity

ਛੁਟਕਾਰਾ, ਬਚਾਉ, ਸੁਰੱਖਿਆ

Impact

ਪ੍ਰਭਾਵ

Impartial

ਨਿਰਪੱਖ

Impeachment

ਮਹਾ ਅਭਿਯੋਗ

Impediment

ਅੱੜਿਕਾ, ਰੁਕਾਵਟ

Imperative

ਲਾਜ਼ਮੀ, ਜ਼ਰੂਰੀ

Impersonation

ਪ੍ਰਤੀਰੂਪਣ

Implement

ਨਿਭਾਉਣਾ, ਲਾਗੂ ਕਰਨਾ, ਅਸਲ ਵਿਚ ਲਿਆਉਣਾ, ਪਾਲਣਾ ਕਰਨੀ

Implicate

ਫਸਾਨਾ

Implicite

ਨਿਹਿਤ

Import

ਅਯਾਤ

Important

ਮਹਤੱਵਪੂਰਨ

Importer

ਅਯਾਤ ਕਰਨ ਵਾਲਾ

Impost

ਟੈਕਸ, ਮਹਿਸੂਲ

Search Dictionaries

Loading Results

Follow Us :   
  Download Bharatavani App
  Bharatavani Windows App