भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Intolerance

ਅਸਹਿਨਸ਼ੀਲਤਾ, ਤੰਗਦਿਲੀ

Intoxication

ਨਸ਼ਾ, ਮਸਤੀ

Intricacy

ਜਟਿਲਤਾ

Intricate

ਜਟਿਲ

Introduce

ਜਾਣ-ਪਛਾਣ ਕਰਨੀ, ਜਾਣ ਪਛਾਣ, ਪੇਸ਼ ਕਰਨਾ, ਦਾਖਲ ਕਰਨਾ

Introduction

ਜਾਣ ਪਛਾਣ, ਭੂਮਿਕਾ ਵਿਸ਼ਾ ਪ੍ਰਵੇਸ਼, ਸਥਾਪਨਾ

Invalid

ਅਵਿਧੀਮਾਨ, ਅਪਾਹਿਜ

Invalidity

ਅਵਿਧੀਮਾਨਤਾ, ਅਸਮੱਰਥਾ

Invariably

ਅਡੋਲਤਾ, ਸਥਿਰਤਾ

Investigation

ਜਾਂਚ ਪੜਤਾਲ, ਤਫਤੀਸ਼, ਖੋਜ, ਛਾਣਬੀਣ

Investment

ਨਿਵੇਸ਼

Invitation

ਮੱਦਾ, ਨਿਮੰਤ੍ਰਣ

Involuntary

ਅਣਇੱਛਤ

Involved

ਅੰਤਰਨਿਹਿਤ, ਸੰਬੰਧੀ, ਲਪੇਟ ਵਿਚ ਲੈਣਾ

Ipso facto

ਆਪਣੇ ਆਪ ਵਿਚ

Ipso jure

ਕਨੂੰਨ ਦੇ ਅਨੁਸਾਰ

Irrational

ਵਿਵੇਕਹੀਨ, ਤਰਕਹੀਨ, ਅਵਿਵੇਕੀ

Irrecoverable

ਲਾ ਵਸੂਲ

Irregular

ਬੇਨਿਯਮਾ

Irrelevant

ਅਸੰਬੰਧਿਤ, ਅਸੰਗਤ

Search Dictionaries

Loading Results

Follow Us :   
  Download Bharatavani App
  Bharatavani Windows App