भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Exit poll

ਮੱਤ-ਅਨੁਮਾਨ

Ex-officio

ਪਰ ਅਨੁਮਾਨ

Exonerate

ਨਿਵਿਰਤ ਕਰਨਾ, ਮੁਕਤ ਕਰਨਾ, ਸਾਫੀ ਦੇਣਾ

Expansion

ਵਿਸਤਾਰ, ਪ੍ਰਸਾਰ

Ex-parte

ਇਕ ਪੱਖੀ

Expatriation

ਦੇਸ਼ ਨਿਕਾਲਾ, ਦੇਸ਼ ਤਿਆਗ, ਦੇਸ਼ ਨਿਸ਼ਠਾ ਦਾ ਤਿਆਗ

Expedient

ਉਪਯੋਗੀ, ਉਚਿਤ, ਵਿਵਹਾਰਕ

Expedite

ਜਲ੍ਹਦ ਕਾਰਵਾਈ ਕਰਨਾ, ਛੇਤੀ ਕਰ ਦੇਣਾ

Expel

ਕੱਧ ਦੇਣਾ, ਨਿਸ਼ਕਾਸਿਤ ਕਰਨਾ

Expenditure

ਖਰਚ

Experience

ਅਨੁਭਵ

Experiment

ਪ੍ਰਯੋਗ

Expert

ਵਿਸ਼ੇਸ਼ਗ, ਕੁਸ਼ਲ

Expiry

ਸਮਾਪਤੀ

Expiry date

ਸਮਾਪਤੀ ਤਿਥੀ

Explanation

ਸਪਸ਼ਟੀਕਰਨ, ਵਿਆਖਿਆ

Explicit

ਸਪਸ਼ਟ, ਸਾਫ਼

Exploitation

ਸ਼ੋਸ਼ਣ

Explore

ਪਤਾ ਲਗਾਉਣਾ, ਖੋਜ ਕਰਨਾ

Explosion

ਵਿਸਫੋਟ

Search Dictionaries

Loading Results

Follow Us :   
  Download Bharatavani App
  Bharatavani Windows App