भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Equality

ਸਮਤਾ, ਸਮਾਨਤਾ

Equilibrium

ਸੰਤੁਲਨ

Equipment

ਸਮਗਰੀ

Equity

ਨਿਰਪੇਖਤਾ, ਇਕਵੀਟੀ

Equivalent

ਤੁੱਲਰਾਸ਼ੀ, ਸਮਾਨਾਰਥਕ

Equivocal

ਦੋ-ਅਰਥੀ

Eradicate

ਨਿਰਮੂਲ ਕਰਨਾ

Errata

ਸੁੱਧੀ ਪੱਤਰ

Error

ਭੁੱਲ, ਗਲਤੀ

Escalation

ਵਾਧਾ

Escort

ਰੱਖਿਅਕ

Essential

ਅਵੱਸ਼ਕ

Establishment

ਸਥਾਪਨਾ

Estimate

ਅਨੁਮਾਨ, ਅੰਦਾਜਾ

Estimated cost

ਅਨੁਮਾਨਿਤ ਲਾਗਤ

Ethics

ਨੀਤੀ ਵਿਗਿਆਨ

Etiquette

ਸਿਸ਼ਟਾਚਾਰ

Evacuation

ਨਿਕਾਸ

Evade

ਟਾਲ ਜਾਣਾ

Evaluation

ਮੁਲਾਂਕਨ

Search Dictionaries

Loading Results

Follow Us :   
  Download Bharatavani App
  Bharatavani Windows App