भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Enact

ਕਨੂੰਨ ਬਣਾਉਣਾ, ਐਕਟ ਬਣਾਉਣਾ

Enactment

ਕਨੂੰਨ ਬਣਾਉਣਾ, ਕਾਨੂੰ ਦਾ ਰੂਪ

En bloc

ਸਮੂਹਕ ਰੂਪ ਵਿਚ

Encash

(ਚੈਕ) ਭੁਨਾਣਾ

Enclose

ਨਾਲ ਜੋੜਨਾ

Encouragement

ਉਤਸਾਹ ਵਧਾਉਣਾ

Encroachment

ਨਾਜਾਇਜ ਦਖਲ

Encumbrance

ਭਾਰ, ਦੇਨ ਦਰੀ

Endorse

ਪਿਠਾਕਨ ਕਰਨਾ, ਸਮਰਥਨ ਕਰਨਾ

Endowment

ਸਮਰਥ ਨਿਧੀ

End product

ਅਂਤਿਮ ਉਤਪਾਦ

Energy

ਸ਼ਕਤੀ ਊਰਜਾ

Enforce

ਪ੍ਰਚਲਿਤ ਕਰਨਾ

Engage

ਕੱਮ ਤੇ ਲਗਾਉਣਾ, ਨਿਯੁਕਤ ਕਰਨਾ

Enhancement

ਵਾਧਾ

Enjoin

ਹੁਕਮ ਦੇਣਾ

En masse

ਸਮੂਹਿਕ ਰੂਪ ਵਿਚ

Enquiry

ਪੁੱਛ-ਗਿਚ, ਜਾਂਚ

Enrol

ਭਰਤੀ ਕਰਨਾ

Enrolment (=enrollment)

ਭਰਤੀ, ਅੰਦਰਾਜ

Search Dictionaries

Loading Results

Follow Us :   
  Download Bharatavani App
  Bharatavani Windows App