भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Despatch

ਭੇਜਣਾ, ਘੱਲਣਾ, ਰਵਾਨਗੀ

Despatch note

ਰਵਾਨਗੀ ਨੋਟ, ਰਵਾਨਗੀ ਪੱਤਰ

Despatch register

ਰਵਾਨਗੀ ਰਜਿਸਟਰ

Destination

ਮੰਜਿਲ, ਲਕਸ਼

Destitute

ਅਨਾਥ, ਨਿਆਸਰਾ

Detail

ਵੇਰਵਾ, ਕੰਮ ਤੇ ਭੇਜਣਾ

Detailed

ਵਿਸਤਾਰ ਨਾਲ, ਵੇਰਵੇਵਾਰ

Detect

ਪਤਾ ਲਗਾਣਾ

Detention

ਰੇਲ ਨੂੰ ਰੋਕ ਦੇਣਾ

Detenu

ਨਜਰਬੰਦ

Determination

ਨਿਰਧਾਰਣ, ਅਵਧਾਰਣ, ਸੰਕਲਪ

Deterrence

ਰੁਕਾਵਟ, ਠੱਲ੍ਹ

Detriment

ਹਾਨੀ, ਨੁਕਸਾਨ ਅਹਿਤ

Detrimental

ਹਾਨੀਕਾਰਕ, ਹਰਜੇ ਵਾਲਾ

Devaluation

ਵਿਮੁੱਲਣ, ਅਵਮੁੱਲਣ

Devastation

ਤਬਾਹੀ, ਵਿਨਾਸ

Development

ਵਿਕਾਸ

Deviate

ਵਿਚਲਿਤ ਹੋਣਾ

Device

ਵਿਉਂਤ, ਜੁਗਤ, ਸਾਧਨ

Devotion

ਨਿਸ਼ਠਾਂ

Search Dictionaries

Loading Results

Follow Us :   
  Download Bharatavani App
  Bharatavani Windows App