भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Deposit

ਜਮਾਂ, ਬੈਂਕ ‘ਚ ਜਮਾਂ ਕੀਤਾ ਧਨ

Depot

ਡੀਪੂ, ਗੋਦਾਮ

Depreciation

ਸੰਦੀਕਰਨ, ਅਵਮੂਲਯਨ, ਮੁੱਲ ਅਪਕਰਸ਼

Depressed class

ਦਲਿਤ ਵਰਗ

Deprive

ਵੰਚਿਤ ਕਰਨਾ

Deputation

ਡੈਪੂਟੇਸ਼ਨ, ਪ੍ਰਤਿਨਿਧਿ ਮੰਡਲ, ਪ੍ਰਤਿਨਿਯੁਕਤੀ

Deputation allowance

ਪ੍ਰਤਿਨਿਯੁਕਤੀ ਭੱਤਾ

Deputy

ਉਪ

Deregistered

ਗੈਰ ਪੰਜੀਕ੍ਰਿਤ

Dereliction of duty

ਕਰਤਵ ਦੀ ਉਪੇਖਿਆ

Dereservation

ਰਾਖਵੇਂ ਹਨ ਨੂੰ ਹਟਾਣਾ

Derogation

ਨਿਰਾਦਰ, ਅਲਪੀਕਰਨ

Derogatory

ਨਿਰਾਦਰ ਜਨਕ

Derogatory remark

ਨਿਰਾਦਰਜਨਕ ਟੀਕਾ ਟਿੱਪਣੀ

Descendant

ਨਸਲ, ਵੰਸ਼

Description

ਵਰਣਨ, ਵਿਵਰਣ

Deserving

ਸੁਪਾਤਰ

Design

ਖਾਕਾ ਖਿਚਣਾ, ਡਿਜਾਇਨ

Designate

ਨਾਂ ਮਿਖਣਾ, ਨਾਂ ਰਖਣਾ, ਮਨੋਨੀਤ ਕਰਨਾ, ਉੱਲੇਖ ਕਰਨਾ

Designation

ਪਦਵੀ, ਪਦ ਨਾਂ

Search Dictionaries

Loading Results

Follow Us :   
  Download Bharatavani App
  Bharatavani Windows App