भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Deny

ਨਾਂਹ ਕਰਨੀ, ਮੁਕਰਨਾ, ਖੰਡਨ ਕਰਨਾ

Depart

ਵਿਦਾ ਹੋਣਾ, ਤੁਰ ਜਾਣਾ, ਵਿਚਲਿਤ ਹੋਣਾ, ਸਿਧਾਰਣਾ, ਮਰ ਜਾਣਾ

Department

ਵਿਭਾਗ, ਮਹਿਕਮਾ

Departmental

ਵਿਭਾਗੀ

Departmental action

ਵਿਭਾਗੀ ਕਾਰਵਾਈ

Departmental enquiry

ਵਿਭਾਗੀ ਜਾਂਚ

Departmental investigation

ਵਿਭਾਗੀ ਜਾਂਚ-ਪੜਤਾਲ

Departmental irregularity

ਵਿਭਾਗੀ ੳਨਿਯਮਿਤਤਾ

Departmental library

ਵਿਭਾਗੀ ਪੁਸਤਕਾਲਾ

Departmental negligence

ਵਿਭਾਗੀ ਲਾਪਰਵਾਹੀ, ਵਿਭਾਗੀ ਅਣਗਹਿਲੀ, ਵਿਭਾਗੀ ਉਪੇਖਿਆ

Departmental permission

ਵਿਭਾਗੀ ਅਨੁਮਤੀ

Departmental qualifying examination

ਵਿਭਾਗੀ ਯੋਗਤਾ, ਪਾਤਰਤਾ ਪਰੀਖਿਆ

Departure

ਵਿਦਾਇਕੀ, ਕਾਰਜ, ਵਿਚਾਰ ਨਿਯਮਾਂ ਦੀ ਨਵੀਂ ਪ੍ਰਵ੍ਰਿਤੀ

Dependency certificate

ਆਸ਼੍ਰਿਤ ਹੋਣ ਦਾ ਪ੍ਰਮਾਣ ਪੱਤਰ

Dependent

ਆਸ਼੍ਰਿਤ

Dependent children

ਆਸ਼੍ਰਿਤ ਸੰਤਾਨ

Deploy

ਪਾਲਬੰਦੀ ਕਰਨਾ, ਪੰਗਤੀ ਬੱਧ ਕਰਨਾ

Deponent

ਗਵਾਹ

Deportation

ਦੇਸ਼ ਨਿਕਾਲਾ, ਦੇਸ਼-ਨਿਰਵਾਸ

Depose

ਗਵਾਹੀ ਦੇਣਾ

Search Dictionaries

Loading Results

Follow Us :   
  Download Bharatavani App
  Bharatavani Windows App