भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Delegation of powers

ਸ਼ਕਤੀਆਂ ਦਾ ਅਧਿਕਾਰ ਸੌਪਣਾ

Delete

ਹਟਾਣਾ, ਕੱਡਣਾ

Deletion

ਲੋਪ, ਮਿਟਾਉਣ ਦੀ ਕਿਰਿਆ

Deliberately

ਜਾਣ ਬੁੱਝਕੇ

Deliberation

ਵਿਚਾਰ-ਵਟਾਂਦਰਾ, ਵਿਚਾਰ ਵਿਮਰਸ਼

Delicencing

ਲਾਈਸੇਂਸ ਰੱਦ ਕਰਾਨ, ਲਾਈਸੇਂਸ ਹਟਾਣਾ

Delimitation

ਹੱਦ ਬੰਦੀ, ਸੀਮਾ-ਨਿਰਧਾਰਨ

Deliver

ਦੇਣਾ, ਸੌਪਣਾ, ਪੈਦਾ ਕਰਨਾ, ਜਣਨਾ

Delivery

ਸਪੁਰਦਗੀ, ਵੰਡ, ਪਰਿਦਾਨ(ਕਨੂੰਨੀ), ਜਣੇਪਾ

Demand

ਮੰਗ, ਮੰਗ ਕਰਣਾ

Demand note

ਮੰਗ ਨੋਟ, ਮੰਗ ਟਿੱਪਣੀ

Demarcation

ਹੱਦ ਬੰਦੀ, ਸੀਮਾ ਨਿਰਧਾਰਨ

Demi-official

ਅੱਧ ਸਰਕਾਰੀ

Democracy

ਲੋਕ ਤੰਤਰ, ਪ੍ਰਜਾਤੰਤਰ

Demonstration

ਪ੍ਰਦਰਸ਼ਨ, ਨਿਰੂਪਣ, ਸੁਜ਼ਾਹਿਰਾ

Demoralization

ਸਦਾਚਾਰਕ ਗਿਰਾਵਟ, ਨੈਤਿਕ ਪਤਨ

Demurrage

ਦੇਰੀ ਦਾ ਹਰਜਾਨਾ, ਡੇਸਰੇਜ

Denial

ਇਨਕਾਰ, ਨਾਂਹ, ਖੰਡਨ

Denomination

ਨਾਂ, ਅੰਕਿਤ ਮੁਲ, ਫਿਰਕਾ, ਧਾਰਮਿਕ ਉਪਜਾਤੀ

De novo

ਨਵੇਂ ਸਿਰੇ ਤੌਂ

Search Dictionaries

Loading Results

Follow Us :   
  Download Bharatavani App
  Bharatavani Windows App