भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Defaulter

ਭੁੱਲ-ਚੁੱਕ ਕਰਨ ਵਾਲਾ, ਬਕਾਇਆਦਾਰ

Defective

ਦੌਸ਼ ਪੂਰਣ, ਤਰੁਟੀਪੂਰਨ

Defence

ਰਖਿਆ, ਬਚਾਉ

Defence counsel

ਬਚਾਉ ਕਾਉਂਸੇਲ

Defence production

ਰਖਿਆ ਉਤਪਾਦਨ

Defendant

ਪ੍ਰਤਿਵਾਦੀ

Defer

ਮੁਲਤਵੀ ਕਰਨਾ

Deferred expenditure

ਮੁਤਵੀ ਖਰਚਾ

Defiance

ਹੁਕਮ ਅਦੂਲੀ

Deficit

ਘਾਟਾ, ਕਮੀ

Deficit budget

ਘਾਟੇ ਦਾ ਬਜਟ

Define

ਨਿਸ਼ਚਿਤ ਕਰਨਾ, ਪਰਿਭਾਸ਼ਾ ਦੇਣਾ

Defy

ਹੁਕਮ ਅਦੂਲੀ ਕਰਨਾ

Degradation

ਪਦ ਅਵਨਤੀ, ਗ੍ਰੇਡ ਘਟਾਨਾ

Degree

ਡਿਗ੍ਰੀ, ਉਪਾਧੀ, ਉਪਾਧੀ ਪੱਤਰ, ਮਾਤ੍ਰਾ, ਹਿੱਸਾ, ਕੋਟੀ, ਘਾਤ

Dejure

ਕਾਨੂੰਨੀ ਅਧਿਕਾਰ

Delay

ਦੇਰ ਕਰਾਨ, ਵਿਲੰਬ

Delegate

ਪ੍ਰਤਿਨਿਧੀ, ਅਧਿਕ੍ਰਤ ਕਰਨਾ

Delegated authority

ਅਧਿਕ੍ਰਤ ਪ੍ਰਧਿਕਾਰੀ

Delegation

ਪ੍ਰਤਿਨਿਧੀ ਮੰਡਲ, ਸ਼ਿਸ਼ਟ ਮੰਡਲ

Search Dictionaries

Loading Results

Follow Us :   
  Download Bharatavani App
  Bharatavani Windows App