भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Declared value

ਘੋਸ਼ਿਤ ਮੁੱਲ

Declare on oath

ਸ਼ਪਥ ਲੈ ਕੇ ਘੋਸ਼ਿਤ ਕਰਨਾ, ਸੌਂਹ ਚੁੱਕ ਕੇ ਘੌਸ਼ਿਤ ਕਰਨਾ

Decode

ਸੰਕੇਤ ਵਾਚਨ

Decontrol

ਵਿਨਿਯੰਤ੍ਰਣ, ਨਿਯੰਤ੍ਰਣ, ਹਟਾ ਲੈਣਾ

Decorum

ਸ਼ਿਸ਼ਟਤਾ, ਸ਼ਾਲੀਨਤਾ, ਮਰਿਆਦਾ

Decrease

ਕਮੀ, ਘਟਣਾ

Decree

ਡਿਗਰੀ, ਡਿਕ੍ਰੀ

Dedication

ਸਮਰਪਣ

Deductible

ਬਣਾਉਣਯੋਗ

Deduction

ਕਟੌਤੀ, ਕਾਟ

Deduction at source

ਸ਼੍ਰੋਤ ਤੇ ਕਟੋਤੀ

Deduction from salary

ਤਨਖਾਹ ਤੌਂ ਕਟੌਤੀ

Deed

ਦਸਤਾਵੇਜ, ਲਿਖਿਤ ਪੱਟਾ

Deed of mortgage

ਗਿਰਵੀ ਦਸਤਾਵੇਜ

Deemed university

ਡੀਮਡ ਯੂਨੀਵਰਸਿਟੀ

Deface

ਵਿਗਾੜਨਾ, ਵਿਕ੍ਰਿਤ ਕਰਨਾ, ਕੁਰੂਪ ਕਰਨਾ

De facto

ਅਸਲ ਵਿਚ

Defalcation

ਗਬਨ

Defamation

ਮਾਨਹਾਨੀ

Default

ਭੁੱਲ-ਚੁੱਕ, ਤਰੁਟੀ, ਦੋਸ਼, ਬਕਾਇਆ

Search Dictionaries

Loading Results

Follow Us :   
  Download Bharatavani App
  Bharatavani Windows App