भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Dearness allowance

ਮਹਿਂਗਾਈ ਭੱਤਾ

Death benefit

ਮੌਤ ਤੋਂ ਬਾਦ ਮਿਲਣ ਵਾਲੇ ਲਾਭ

Death-cum-retirement gratuity

ਮੌਤ ਤੇ ਕਾਰਜ ਤਿਆਗ ਉਪਦਾਨ

Death in service

ਸੇਵਾ(ਨੌਕਰੀ) ਦੇ ਦੌਰਾਨ ਮੌਤ

Deauthorizatioin

ਰੋਕਨਾ, ਵਰਜਿਤ ਕਰਨਾ

Debar

ਪਦ ਅਧਿਕਾਰ ਰੱਦਣਾ

Debit

ਕਿਸੀ ਦੇ ਨਾਂ ਉਧਾਰ ਲਿਖਣਾ

Debit advice

ਕਿਸੀ ਦੇ ਨਾਂ ਉਧਾਰ ਲਿਖਣ ਦੀ ਸਲਾਹ

Debt

ਉਧਾਰ

Debt management

ਦੇਣਦਾਰੀ ਪ੍ਰਬੰਧਨ

Debtor

ਦੇਣਦਾਰ, ਰਿਣੀ

Deceased

ਮ੍ਰਿਤ, ਦੇਹਾਂਤ, ਸੁਰਗਵਾਸੀ

Decency

ਸ਼ਿਸ਼ਟਤਾ, ਸੁਸ਼ੀਲਤਾ

Decentralization

ਵਿਕੇਂਦਰੀਕਰਨ

Deciding factor

ਨਿਰਣਾਤਮਕ ਕਾਰਕ

Decision

ਨਿਰਣਾ, ਫੈਸਲਾ

Decision making

ਨਿਰਣਾ ਲੈਣਾ

Decision making process

ਨਿਰਣਾ ਲੈਣ ਦੀ ਪ੍ਰਕਿਰਿਆ

Declaration

ਘੋਸ਼ਣਾ, ਐਲਾਨ

Declaration of income

ਆਮਦਨੀ ਦੀ ਘੋਸ਼ਣਾ

Search Dictionaries

Loading Results

Follow Us :   
  Download Bharatavani App
  Bharatavani Windows App