भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Date of arrival

ਆਉਣ ਦੀ ਤਾਰੀਖ, ਆਣ ਦੀ ਤਾਰਖ

Date of birth

ਜਨਮ ਤਾਰੀਖ

Date of departure

ਜਾਣ ਦੀ ਤਾਰੀਖ

Date of discharge

ਕਾਰਜ ਤੋਂ ਮੁਕਤ ਹੋਣ ਦੀ ਤਾਰੀਖ

Date of maturity

ਪਰਿਪੱਕਤਾ ਦੀ ਤਾਰੀਖ

Date of receipt

ਪ੍ਰਾਪਤੀ ਤਾਰੀਖ, ਪ੍ਰਾਪਤੀ ਤਿਤਿ

Date stamp

ਤਾਰੀਖ ਮੁਹਰ

Day scholar

ਦਿਨ ਦਾ ਵਿਧ੍ਯਾਰ੍ਥੀ

Day shift

ਦਿਨ ਦੀ ਪਾਰੀ

Days of grace

ਰਿਆਅਤੀ ਦਿਨ

Day to day work

ਰੋਜ ਦਾ ਕੰਮ

Dead account

ਕਿਰਿਆ ਰਹਿਤ ਖਾਤਾ

Dead line

ਸਮਾਂ ਸੀਮਾ

Deadlock

ਅੜਿੱਕਾ, ਅੜਚਨ, ਰੁਕਾਵਟ

Dead stock register

ਡੁੱਬੀ ਰਕਮ ਦਾ ਰਜਿਸਟਰ, ਨਿਰਜੀਵ ਧਨ

Dead weight

ਕੁਲ ਭਾਰ

Deal

ਸੌਦਾ, ਵਿਵਹਾਰ ਕਰਨਾ

Dealing assistant

ਸੰਬੰਧੀ ਸਹਾਇਕ, ਵਰਤਾਉਸਹਾਇਕ

Dealing

ਵਿਵਹਾਰ, ਲੇਣ-ਦੇਣ

Death anniversary

ਬਰਸੀ

Search Dictionaries

Loading Results

Follow Us :   
  Download Bharatavani App
  Bharatavani Windows App