भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Children education allowance

ਸੰਤਾਨ ਦਾ ਸਿਖਿਆ ਭੱਤਾ

Child exploitation

ਬਾਲ ਸੋਸ਼ਣ

Child labour

ਬਾਲ ਮਜਦੂਰੀ, ਬਾਲ ਮਿਹਨਤ

Child welfare

ਬਾਲ ਭਲਾਈ

Chronic

ਪੁਰਾਣਾ, ਚਿਰਕਾਲੀ

Chronological order(=chronological sequence)

ਕਾਲ ਕ੍ਰਮ

Circle

ਗੋਲ ਚੱਕਰ, ਸਰਕਲ

Circuit house

ਸਰਕਿਟ ਹਾਊਸ

Circular (=circular letter)

ਗਸ਼ਤੀ ਪੱਤਰ

Circulation

ਪਰਿਚਾਲਨ

Circumstance

ਹਾਲਾਤ

Circumstantial evidence

ਹਾਲਾਤ ਨਾਲ ਜੁੜੇ ਸਬੂਤ

Citation

ਹਵਾਲਾ, ਸ਼ੋਭਾ ਪੱਤਰ

Citizenship

ਨਾਗਰਿਕਤਾ

City compensatory allowance

ਨਗਰ ਪੂਰਕ ਭੱਤਾ

Civic amenities

ਨਾਗਰਿਕ ਸੁਵਿਧਾਵਾਂ

Civil

ਸਿਵਿਲ, ਨਾਗਰਿਕ, ਦੀਵਾਨੀ, ਅਸੈਨਿਕ

Civil code

ਸਿਵਿਲ ਕਾਨੂਨ, ਨਾਗਰਿਕ ਸਂਹਿਤਾ

Civil defence

ਨਾਗਰਿਕ ਸੁਰਖਿਆ

Civil list

ਸਿਵਿਲ ਸੂਚੀ

Search Dictionaries

Loading Results

Follow Us :   
  Download Bharatavani App
  Bharatavani Windows App