भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Chaos

ਅਫਰਾਤਫਰੀ, ਅਵਿਵਸਥਾ

Chapter

ਅਧਿਆਇ, ਕਾਂਡ, ਚੈਪਟਰ

Character assassination

ਚਰਿਤਰ ਘਾਤ

Character certificate

ਚਰਿਤਰ ਪ੍ਰਮਾਣਪੱਤਰ

Charge

ਕਾਰਜਭਾਰ, ਆਰੋਪ, ਦੋਸ਼

Charge over property

ਜਾਇਦਾਦ ਉਤੇ ਕਰ

Charge sheet

ਕੋਸ਼ ਪੱਤਰ

Charitable

ਦਾਤਾ, ਦਾਨੀ, ਤਰਸਵਾਨ, ਕ੍ਰਿਪਾਲੂ

Charity

ਦਾਨ, ਤਰਸ, ਉਦਾਰਤਾ

Chart

ਚਾਰਟ, ਨਕਸ਼ਾ

Charter

ਕਿਰਾਏ ਤੇ ਦੇਣਾ, ਚਾਰਟਰ

Chasis number

ਚੈਸੀ ਨੰਬਰ

Cheating

ਛਲ, ਛਲ ਕਰਨਾ

Check

ਪੜਤਾਲ, ਜਾਂਚ, ਰੋਕ

Check list

ਜਾਂਚ ਸੂਚੀ

Check post

ਜਾਂਚ ਚੌਕੀ, ਜਾਂਚ ਨਾਕਾ

Chemist

ਰਸਾਇਣ ਵਿਗਿਆਨ ਨੂੰ ਜਾਣਨ ਵਾਲਾ, ਦਵਾਈਆਂ ਵੇਚਣ ਵਾਲਾ

Cheque

ਦਵਾਈਆਂ ਵੇਚਣ ਵਾਲਾ, ਦਵਾਈਆਂ ਦਾ ਵਪਾਰੀ, ਚੈਕ

Cheque let

ਚੈਕੱ ਪਰਚੀ

Chief

ਪ੍ਰਮੁੱਖ, ਮੁਖੀਆਂ

Search Dictionaries

Loading Results

Follow Us :   
  Download Bharatavani App
  Bharatavani Windows App