भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Ceiling (as of “price”)

(ਮੁੱਲ ਦੀ) ਅੰਤਿਮ ਸੀਮਾ

Celebration

ਉਤਸਵ, ਸਮਾਰੋਹ

Cell phone

ਸੈਲ ਫੋਨ

Censor

ਸੇਂਸਰ

Censure

ਨਿੰਦਾ, ਪਰਨਿੰਦਾ

Censure motion

ਪਰਨਿੰਦਾ, ਪ੍ਰਸਤਾਵ

Census

ਮਰਦਮ ਸ਼ੁਮਾਰੀ

Central cess

ਕੇਂਦਰੀ ਉਪਕਰ

Central civil service (CCS) rules

ਕੇਂਦਰੀ ਸਿਵਿਲ ਸੇਵਾ ਨੇਮ

Central excise

ਕੇਂਦਰੀ ਉਤਪਾਦ ਫੀਸ

Central government

ਕੇਂਦਰੀ ਸਰਕਾਰ

Centralization

ਕੇਂਦਰੀਕਰਣ

Centralized service

ਕੇਂਦਰੀਯਤਾ ਸੇਵਾ

Centrally funded scheme

ਕੇਂਦਰ ਦੇ ਫੰਡ ਨਾਲ ਚਲਣ ਵਾਲੀ ਯੋਜਨਾ

Centrally sponsored scheme

ਕੇਂਦਰੀ ਸ਼ਰਪਰਸਤ ਯੋਜਨਾ

Central office

ਕੇਂਦਰੀ ਦਫਤਰ

Central revenues

ਕੇਂਦਰੀ ਮਾਲ ਗੁਜ਼ਾਰੀ

Central sales tax

ਕੇਂਦਰੀ ਵਿਕਰੀ ਕਰ

Centre

ਕੇਂਦਰ

Century

ਸ਼ਤਾਬਦੀ, ਸਦੀਮ ਸੈਂਕੜਾ, ਸੌ ਸਾਲ ਦਾ ਸਮਾਂ

Search Dictionaries

Loading Results

Follow Us :   
  Download Bharatavani App
  Bharatavani Windows App