भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Capitation fee

ਹਰ ਆਦਮੀ ਦੀ ਫੀਸ

Capture

ਪਕੜਨਾ, ਬੰਦੀ ਬਨਾਨਾ

Care

ਸਾਵਧਾਨੀ, ਦੇਖਭਾਲ, ਰਖਵਾਲੀ, ਪਰਵਾਹ

Career

ਪੇਸ਼ਾ, ਅਜੀਇਕਾ

Career development

ਅਜੀਵਿਕਾ ਵਿਕਾਸ

Caretaker government

ਕੰਮਚਲਾਊ ਸਰਕਾਰ

Carried forward (c/f)

ਅਗਾਂਹ ਵੱਧਣਾ

Carry forward

ਅਗਾਂਹ ਲੈ ਜਾਣਾ

Carrying cost

ਰਖ ਰਖਾਉ ਦੀ ਲਾਗਤ

Carry over

ਅੱਗੇ ਲੈ ਜਾਣਾ

Cartage

ਮਜਦੂਰੀ, ਭਾੜਾਂ, ਢੁਆਈ

Case

ਮਾਮਲਾ, ਵਿਸ਼ਾ, ਸਿਖਤੀ, ਮੁਕਦਮਾ

Case study

ਮੁੱਕਦਮਾ ਅਧਿਐਨ

Cash

ਨਕਦੀ, ਭਾਨ

Cash balance

ਬਕਾਇਆ ਰਾਸ਼ੀ, ਰੋਕੜ ਬਾਕੀ

Cash book

ਵਹੀ ਖਾਤਾ, ਰੋਕੜ ਬਹੀ

Cash card

ਕੈਸ਼ ਕਾਰਡ

Cash certificate

ਨਕਦੀ, ਨਕਦੀ ਕਾਰਡ, ਨਕਦੀ ਪ੍ਰਮਾਣ ਪੱਤਰ, ਨਕਦੀ ਪੱਤਰ

Cash counter

ਰੋਕੜ-ਖਿੜਕੀ

Cash crop

ਰੋਕੜ-ਫਸਲ, ਨਕਦੀ ਫਸਲ

Search Dictionaries

Loading Results

Follow Us :   
  Download Bharatavani App
  Bharatavani Windows App