भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Board of directors

ਨਿਦੇਸ਼ਕ ਮੰਡਲ

Board of revenue

ਮਾਲਗੁਜਾਰੀ ਮੰਡਲ

Body

ਨਿਕਾਅ

Bodyguard

ਅੰਗ ਰਖਿਅਕ

Bogus voucher

ਜਾਲੀ ਵਾਊਚਰ

Bonafides

ਸੁਭ ਭਾਵ, ਸੱਜਣਤਾ

Bond

ਬੰਧ ਪੱਤਰ, ਬਾਂਡ

Bonded labour

ਬੰਧੂਆ ਮਜਦੂਰ

Bonus

ਬੋਨਸ

Booking office

ਟਿਕਟ ਘਰ, ਬੁਕਿਂਗ ਕਲਰਕ

Book-keeper

ਵਹੀ ਲਿਖਾਰੀ, ਮੁਨੀਮ

Book-keeping

ਵਹੀ ਖਾਤਾ, ਪੱਸਤੀ, ਬਹੀਖਾਤਾ ਲੇਖਨ

Booklet

ਛੋਟੀ ਕਿਤਾਬ, ਪੁਸਤਿਕਾ

Book of reference

ਸੰਦਰਭ ਕਿਤਾਬ

Book value

ਖਾਤਾ ਮੁੱਲ, ਅੰਕਿਤ ਮੁੱਲ

Booth

ਬੂਥਕਮਰਾ, ਬੂਥ ਤੇ ਕਬਜਾ ਕਰਨਾ, ਬੂਥ ਲੁੱਟਣਾ

Booth capturing

ਮਤਦਾਨ ਕਮਰੇ ਤੇ ਕਬਜਾ ਕਰਨਾ

Border allowance

ਸੀਮਾ ਭੱਤਾ

Border line

ਸੀਮਾ ਰੇਖਾ, ਸੀਮਾ ਨਾਲ ਲਗਦਾ, ਹਦ ਨਾਲ ਲਗਦਾ

Borrower

ਉਪਾਰ ਕਰਤਾ, ਉਪਾਰ ਲੈਣ ਵਾਲਾ

Search Dictionaries

Loading Results

Follow Us :   
  Download Bharatavani App
  Bharatavani Windows App