भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Black list

ਕਾਲੀ ਸੂਚੀ, ਕਾਲੀ ਸੂਚੀ ਵਿਚ ਨਾਂ ਪਾਣਾ

Blackmail

ਡਰਾ ਕੇ ਠਗਣਾ

Black market

ਚੋਰ ਬਜਾਰ, ਕਾਲ ਬਜਾਰ

Blame

ਦੋਸ਼ ਲਗਾਣਾ

Blank cheque

ਕੋਰਾ ਚੈਕ

Blanket deal

ਵਿਆਪਕ ਸੋਦਾ

Blanket order

ਵਿਆਪਕ ਆਦੇਸ

Blast

ਧਮਾਕਾ

Blending

ਰਲਾਵਣ ਦੀ ਕ੍ਰਿਟਿਆ, ਸਮਸਿਸ਼੍ਰਣ

Block

ਖੰਡ, ਬਲਾਕ

Blockade

ਨਾਕਾਬੰਦੀ, ਅਟਾਕਾਓ, ਡੱਕਾ

Blocked capital

ਅੜੀ/ਅਟਕੀ ਪੂੰਜੀ

Block letter

ਸਾਫ਼ ਅੱਖਰ

Blood donation

ਰਕਤਦਾਨ/ ਖੂਨ ਦਾ ਦਾਨ

Blood relations

ਖੂਨ ਦਾ ਸੰਬੰਧ/ਲਹੂ ਦਾ ਸੰਬੰਧ

Blue collar job

ਸ਼ਰੀਰਕ ਕਾਰਜ

Blueprint

ਬਲੁ ਪ੍ਰਿਂਟ, ਖਾਦਾ

Bluff

ਝਾਂਸਾ

Board

ਬੋਰਡ, ਮੰਡਲ, ਗੱਤਾ

Boarding and lodging

ਭਜਨ ਤੇ ਟਿਕਾਣਾ

Search Dictionaries

Loading Results

Follow Us :   
  Download Bharatavani App
  Bharatavani Windows App