भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Bar council

ਬਾਰ ਕਾਉਂਸਲ

Bargain

ਸੌਦਾ, ਸੌਦਾ ਕਰਨਾ

Bargaining

ਸੌਦੇ ਬਾਜੀ, ਸੌਦਾਗਰੀ

Barren land

ਬੰਜਰ ਜਮੀਨ

Barter

ਵਸਤੁ ਵਟਾਂਡਰਾ

Base

ਅਧਾਰ

Baseless

ਨਿਰ ਅਧਾਰ, ਬੇਬੁਨਿਆਦ

Basement

ਤਹਿਖਾਨਾ

Base year

ਅਧਾਰ ਵਰ੍ਹਾਂ

Basic

ਮੂਲ, ਬੁਨਿਆਦੀ

Basically

ਬੁਨਿਆਦੀ ਤੌਰ ਤੇ

Basic intelligence

ਅਧਾਰਿਕ ਸੂਚਨਾ

Basic pay

ਮੂਲਵੇਤਨ

Basic scale of pay

ਮੂਲ ਵੇਤਨ ਮਾਨ

Basic training

ਬੁਨਿਆਦੀ ਸਿਖਲਾਈ

Basis

ਅਧਾਰ

Batch

ਬੈਚ, ਟੋਲੀ, ਖੇਪ

Batch number

ਬੈਚ ਨੰਬਰ, ਖੇਪ ਨੰਬਰ

Bearer cheque

ਧਾਰਕ ਚੈਕ

Before cited

ਪਹਿਲੇ ਕਹਿਆ ਹੋਇਆ

Search Dictionaries

Loading Results

Follow Us :   
  Download Bharatavani App
  Bharatavani Windows App