भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Balance sheet

ਚਿੱਠਾ(ਆਮਦਨ-ਖਰਚ ਦਾ)

Ballot

ਮਤਪੱਤਰ, ਮਤ ਦਾਨ

Ballot box

ਮਤਪੇਟੀ

Ballot paper

ਮਤ ਪੱਤਰ

Ban

ਪ੍ਰਤਿਬੰਧ, ਰੋਕ, ਪਾਬੰਦੀ

Bank

ਬੈਂਕ ਪ੍ਰਭਾਰ, ਬੈਂਕ ਖ੍ਰਰਚੇ

Bank account

ਬੈਂਕ ਖਾਤਾ

Bank balance

ਬੈਂਕ ਬਕਾਇਆ

Bank charges

ਬੈਂਕ ਪ੍ਰਭਾਰ, ਬੈਂਕ ਖਰਚੇ

Bank guarantee

ਬੈਂਕ ਗਾਰੰਟੀ

Bank holiday

ਬੈਂਕ ਛੁੱਟੀ

Banking facility

ਬੈਂਕਿੰਗ ਸੁਵਿਧਾ, ਬੈਂਕ ਸਹੁਲੀਅਤ

Banking hours

ਬੈਂਕਿੰਗ ਕੰਮ ਦਾ ਸਮਾਂ

Banking transaction

ਬੈਂਕ ਕਾਰਜ ਵਿਵਹਾਰ

Bank rate

ਬੈਂਕ ਦਰ

Bank reconciliation

ਬੈਂਕ ਸਮਾਧਾਨ

Bankrupt

ਦਿਵਾਲੀਆ

Bank security

ਬੈਂਕ ਜਮਾਨਤ

Bank statement

ਬੈਂਕ ਵੇਰਵਾ

Banquet

ਪ੍ਰੀਤੀਭੋਜ, ਭੋਜ

Search Dictionaries

Loading Results

Follow Us :   
  Download Bharatavani App
  Bharatavani Windows App